Fun time

in #mgsc8 years ago

ਇੱਕ ਆਦਮੀ ਪਹਾੜੀ ਰਸਤੇ ਤੇ ਜਾ ਰਿਹਾ ਸੀ।
ਅਚਾਨਕ ਇੱਕ ਅਵਾਜ਼ ਆਈ ਰੁਕੋ, ਜਦੇ ਇੱਕ ਪੱਥਰ ਉਹਦੇ ਸਾਹਮਣੇ ਚਟਾਨ ਤੋਂ ਡਿੱਗ ਗਿਆ।
ਬੰਦੇ ਨੇ ਉਸ ਦਾ ਧੰਨਵਾਦ ਕੀਤਾ।

ਕੁਝ ਦਿਨਾਂ ਬਾਅਦ ਫੇਰ ਉਹੀ ਆਦਮੀ ਜਾ ਰਿਹਾ ਸੀ।
ਪਿੱਛੋਂ ਆਵਾਜ਼ ਆਈ ਰੁਕੋ, ਜਦੇ ਇੱਕ ਬਹੁਤ ਤੇਜ਼ ਕਾਰ ਉਸ ਦੇ ਅੱਗੋਂ ਦੀ ਲੰਘ ਗਈ।
ਬੰਦੇ ਨੇ ਫਿਰ ਧੰਨਵਾਦ ਕੀਤਾ ਅਤੇ ਪੁੱਛਿਆ ਤੁਸੀਂ ਕੋਣ ਹੌ?
ਜੋ ਬਾਰ ਬਾਰ ਮੇਰੀ ਜਾਨ ਬਚਾ ਰਹੇ ਓ।
ਆਵਾਜ਼ ਆਈ, ਰੱਖਿਆ ਕਰਨ ਵਾਲਾ ਫਰਿਸ਼ਤਾ।
ਉਸ ਦਾ ਧੰਨਵਾਦ ਕਰਦੇ ਹੋਏ ਪੁੱਛਿਆ ਓਦੋਂ ਕਿੱਥੇ ਸੀ ਜਦੋਂ ਮੇਰਾ ਵਿਆਹ ਹੋ ਰਿਹਾ ਸੀ। ਓਦੋਂ ਕਿਉਂ ਨਹੀਂ ਆਵਾਜ਼ ਮਾਰੀ???n
ਫੇਰ ਅਵਾਜ਼ ਆਈ, ਆਵਾਜ਼ ਤਾਂ ਮੈਂ ਉਸ ਵੇਲੇ ਵੀ ਮਾਰੀ ਸੀ,

ਪਰ ਡੀ.ਜੇ. ਚੱਲ ਰਿਹਾ ਸੀ..

Sort:  

Bai ji .. Punjabi ch post naa krro kuch time takk ..

Becz aapna Punjabi steemit te bht ghat ne .. te thnu vote nii millu ..

Koi na yar jine v he one ta dekhnge hi.... Nale Bai g punjabi ghat ni bhot a steemit te... Bs post ni krde punjabi ch

Aachaa baii ji .. m ta bss thnu e vekhya steemit te hjja tk ..
Minu ta 4-5 din e hoi hona account verification hoi nu

Congratulations @mharjit! You have completed the following achievement on Steemit and have been rewarded with new badge(s) :

Award for the number of upvotes received

Click on the badge to view your Board of Honor.
If you no longer want to receive notifications, reply to this comment with the word STOP

To support your work, I also upvoted your post!

Do not miss the last post from @steemitboard:
SteemitBoard World Cup Contest - Semi Finals - Day 1


Participate in the SteemitBoard World Cup Contest!
Collect World Cup badges and win free SBD
Support the Gold Sponsors of the contest: @good-karma and @lukestokes


Do you like SteemitBoard's project? Then Vote for its witness and get one more award!

Coin Marketplace

STEEM 0.04
TRX 0.33
JST 0.102
BTC 64089.58
ETH 1859.23
USDT 1.00
SBD 0.39