all about cancer and way to cure it

in #health7 years ago

ਕੈਂਸਰ ਕੋਈ ਬਿਮਾਰੀ ਨਹੀਂ ਬਲਕਿ ਇੱਕ ਧੰਦਾ ਹੈ..

ਤੁਹਾਨੂੰ ਯਕੀਨ ਕਰਨਾ ਮੁਸ਼ਕਿਲ ਹੋਵੇਗਾ ਪਰ ਕੈਂਸਰ ਕੋਈ ਬਿਮਾਰੀ ਨਹੀਂ ਬਲਕਿ ਸਿਰਫ ਇੱਕ ਧੰਦਾ ਹੈ..

ਕੈਂਸਰ ਹਰ ਪਾਸੇ ਫੈਲ ਚੁੱਕਾ ਹੈ.. ਇਸਨੇ ਬੁੱਢੇ ਜਵਾਨ ਬੱਚੇ ਸਮੇਤ ਹਰ ਕਿਸੇ ਨੂੰ ਪ੍ਰਭਾਵਿਤ ਕੀਤਾ ਹੈ..

ਇਹ ਅਦਭੁੱਤ ਪੋਸਟ ਸ਼ੇਅਰ ਕਰਨ ਨਾਲ ਸੰਸਾਰ ਨਾਲ ਛੇੜਛਾੜ ਕਰਨ ਵਾਲੇ ਲੋਕਾਂ ਦਾ ਇਸ ਸਭ ਵਿੱਚ ਹੱਥ ਹੋਣ ਦੀ ਗੱਲ ਸਾਹਮਣੇ ਆਵੇਗੀ ਅਤੇ ਉਹ ਨਾਰਾਜ਼ ਵੀ ਹੋਣਗੇ..

ਕੀ ਤੁਹਾਨੂੰ ਪਤਾ ਹੈ ਕਿ World Without Cancer ਨਾਮੀਂ ਕਿਤਾਬ ਉੱਤੇ ਸੰਸਾਰ ਦੀਆਂ ਬਹੁਤ ਸਾਰੀਆਂ ਭਾਸ਼ਾਵਾਂ ਵਿਚ ਅਨੁਵਾਦ ਕਰਨ ਉੱਤੇ ਅੱਜ ਤੱਕ ਵੀ ਪਾਬੰਦੀ ਲੱਗੀ ਹੋਈ ਹੈ..

ਇਹ ਜਾਣ ਲਵੋ ਕਿ ਕੈਂਸਰ ਨਾਮ ਦੀ ਕੋਈ ਬਿਮਾਰੀ ਨਹੀਂ ਹੈ, ਇਹ ਸਿਰਫ ਵਿਟਾਮਿਨ ਬੀ17 ਦੀ ਕਮੀ ਹੈ ਹੋਰ ਕੁਝ ਨਹੀਂ..

ਕੀਮੋਥੈਰੇਪੀ ਸਰਜਰੀ ਜਾਂ ਅਜਿਹੀਆਂ ਦਵਾਈਆਂ ਜਿਨ੍ਹਾਂ ਦੇ ਭਾਰੀ ਸਾਈਡ ਇਫੈਕਟ ਹਨ ਆਦਿ ਤੋਂ ਕਿਨਾਰਾ ਕਰਨਾ ਚਾਹੀਦਾ ਹੈ..

ਤੁਹਾਨੂੰ ਯਾਦ ਹੋਵੇਗਾ ਕਿ ਕਾਫੀ ਪਹਿਲਾਂ ਸਮੁੰਦਰ ਵਿਚ ਜਿਆਦਾਤਰ ਸਮਾਂ ਬਿਤਾਉਣ ਵਾਲੇ ਬਹੁਤ ਸਾਰੇ ਲੋਕਾਂ ਦੀ ਸਕਰਵੀ ਨਾਮਕ ਬਿਮਾਰੀ ਕਾਰਨ ਜਾਨ ਚਲੀ ਗਈ ਸੀ, ਇਸ ਬਿਮਾਰੀ ਕਾਰਨ ਬਹੁਤ ਸਾਰੇ ਲੋਕਾਂ ਦੀ ਜਾਨ ਗਈ ਅਤੇ ਬਹੁਤ ਸਾਰੇ ਲੋਕਾਂ ਨੇ ਇਸਤੋਂ ਕਾਫੀ ਕਮਾਈ ਕੀਤੀ. ਬਾਅਦ ਵਿੱਚ ਪਤਾ ਲੱਗਾ ਕਿ ਇਹ ਸਿਰਫ ਵਿਟਾਮਿਨ ਸੀ ਦੀ ਕਮੀ ਸੀ ਜਿਸ ਦਾ ਮਤਲਬ ਹੈ ਕਿ ਇਹ ਕੋਈ ਬਿਮਾਰੀ ਨਹੀਂ ਸੀ..

ਕੈਂਸਰ ਵੀ ਬਿਲਕੁਲ ਇਸੇ ਤਰ੍ਹਾਂ ਹੈ, ਮੰਡੀਵਾਦੀ ਸੋਚ ਦੇ ਲੋਕਾਂ ਅਤੇ ਇਨਸਾਨੀਅਤ ਦੇ ਦੁਸ਼ਮਣਾਂ ਨੇ ਕੈਂਸਰ ਉਦਯੋਗ ਸਥਾਪਿਤ ਕੀਤਾ ਅਤੇ ਇਸ ਨੂੰ ਇਕ ਵਪਾਰ ਵਜੋਂ ਵਿਕਸਿਤ ਕੀਤਾ ਜਿਸ ਨਾਲ ਉਨ੍ਹਾਂ ਨੂੰ ਬਿਲੀਅਨਾਂ ਵਿੱਚ ਆਮਦਨ ਹੁੰਦੀ ਹੈ..

ਕੈਂਸਰ ਨਾਮਕ ਧੰਦਾ ਦੂਜੇ ਸੰਸਾਰ ਯੁੱਧ ਮਗਰੋਂ ਸ਼ੁਰੂ ਹੋਇਆ ਇਸ ਨਾਲ ਲੜਨ ਲਈ ਕਿਸੇ ਇੰਤਜਾਰ, ਜਾਣਕਾਰੀਆਂ ਜਾਂ ਭਾਰੀ ਖਰਚਿਆਂ ਦੀ ਲੋੜ ਨਹੀਂ ਹੈ, ਇਹਨਾਂ ਦਾ ਮਕਸਦ ਸਿਰਫ ਮੰਡੀ ਦੀ ਸੋਚ ਵਾਲੇ ਵਿਅਕਤੀਆਂ ਦੀਆਂ ਜੇਬਾਂ ਭਰਨਾ ਹੈ.. ਖਾਸ ਤੌਰ ਤੇ ਉਦੋਂ ਜਦੋਂ ਕੈਂਸਰ ਦਾ ਇਲਾਜ ਬਹੁਤ ਪਹਿਲਾਂ ਲੱਭਿਆ ਜਆ ਚੁੱਕਾ ਹੈ..

ਕੈਂਸਰ ਦੀ ਰੋਕਥਾਮ ਅਤੇ ਇਲਾਜ ਹੇਠ ਲਿਖੇ ਅਨੁਸਾਰ ਸੰਭਵ ਹੈ..

ਕੈਂਸਰ ਬਾਰੇ ਪਹਿਲਾਂ ਇਹ ਜਾਣਨ ਦੀ ਕੋਸ਼ਿਸ਼ ਕਰੋ ਕਿ ਕੈਂਸਰ ਹੈ ਕੀ..

ਕੀ ਅੱਜ ਵੀ ਕੋਈ ਸਕਰਵੀ ਨਾਲ ਮਰਦਾ ਹੈ..?? ਨਹੀਂ ਕਿਉਂਕਿ ਇਸਦਾ ਇਲਾਜ ਹੈ..

ਕਿਉਂਕਿ ਕੈਂਸਰ ਸਿਰਫ ਵਿਟਾਮਿਨ ਬੀ17 ਦੀ ਕਮੀ ਹੈ ਇਸ ਲਈ ਹਰ ਰੋਜ 15 ਤੋਂ 20 ਖੁਮਾਣੀ Apricot ਦੇ ਬੀਜ, ਗੁਠਲੀ ਖਾਣਾ ਇਸਦੇ ਇਲਾਜ ਲਈ ਬਹੁਤ ਹੈ..

ਕੱਚੀ ਅਤੇ ਤਾਜ਼ੀ ਉੱਗੀ ਹੋਈ ਕਣਕ ਦੇ ਪੱਤੇ ਖਾੳੁ, ਇਹ ਇੱਕ ਜਾਦੂਈ ਕੈਂਸਰ-ਵਿਰੋਧੀ ਦਵਾਈ ਹੈ, ਕਿਉਂਕਿ ਇਹ ਤਰਲ ਆਕਸੀਜਨ ਅਤੇ ਸਭ ਤੋਂ ਵਧ ਤਾਕਤਵਰ ਕੈਂਸਰ ਵਿਰੋਧੀ ਪਦਾਰਥ ਲੈਟਰਾਈਲ ਦਾ ਭਰਪੂਰ ਸੋਮਾ ਹੈ.. ਇਹ ਤੱਤ ਸੇਬ ਦੇ ਬੀਜਾਂ ਵਿੱਚ ਵਿਟਾਮਿਨ ਬੀ17 ਦੇ ਨਿਤਰੇ ਰੂਪ Amygdalin ਦੇ ਰੂਪ ਵਿੱਚ ਮੌਜੂਦ ਹੁੰਦਾ ਹੈ..

ਅਮਰੀਕਾ ਦੇ ਦਵਾਈ ਉਦਯੋਗ ਨੇ ਲੈਟਰਾਈਲ ਦੀ ਪੈਦਾਵਾਰ ਰੋਕਣ ਲਈ ਕਾਨੂੰਨ ਲਾਗੂ ਕਰਨਾ ਸ਼ੁਰੂ ਕਰ ਦਿੱਤਾ ਹੈ, ਇਹ ਦਵਾਈ ਮੈਕਸੀਕੋ ਵਿੱਚ ਬਣਾਈ ਜਾ ਰਹੀ ਹੈ ਅਤੇ ਯੂ.ਐੱਸ.ਏ. ਵਿੱਚ ਸਮੱਗਲ ਕੀਤੀ ਜਾ ਰਹੀ ਹੈ..

ਡਾ. ਹੈਰਲਡ ਡਬਲਯੂ ਮੈਨਰ ਨੇ " Death Of Cancer" ਨਾਮਕ ਕਿਤਾਬ ਵਿੱਚ ਦੱਸਿਆ ਹੈ ਕਿ ਲੈਟਰਾਈਲ ਨਾਲ ਕੈਂਸਰ ਦੇ ਇਲਾਜ ਵਿੱਚ 90% ਤੋਂ ਵੀ ਵੱਧ ਸਫਲਤਾ ਮਿਲੀ ਹੈ..

Amygdalin ਵਿਟਾਮਿਨ ਬੀ17 ਦੇ ਸੋਮੇ..

ਫਲਾਂ ਦੀਆਂ ਗੁਠਲੀਆਂ ਜਾਂ ਬੀਜ: ਇਨ੍ਹਾਂ ਵਿੱਚ ਸਭ ਤੋਂ ਵੱਧ ਬੀ17 ਮੌਜੂਦ ਹੁੰਦਾ ਹੈ, ਇਨਾਂ ਵਿੱਚ ਸੇਬ ਖੁਮਾਣੀ/ਖੁਰਮਾਣੀ ਆੜੂ ਨਾਸ਼ਪੱਤੀ ਅਤੇ ਸੁੱਕੇ ਬੇਰਾਂ ਦੇ ਬੀਜ ਸ਼ਾਮਿਲ ਹਨ..

ਕਾਮਨ ਬੀਨਸ ਅਤੇ ਅਨਾਜ: ਇਸ ਵਿੱਚ ਬੀਨਸ ਜਾਂ ਫਲੀਆਂ, ਮਸਰੀ ਦੇ ਪੌਧੇ ਦੇ ਪੱਤੇ, ਲਾਈਮਾ ਬੀਨ ਅਤੇ ਮਟਰ ਸ਼ਾਮਿਲ ਹਨ..

ਗਿਰੀਆਂ ਵਿੱਚ ਕੌੜੇ ਬਦਾਮ ਕੁਦਰਤੀ ਤੌਰ ਤੇ ਬੀ17 ਦਾ ਸਭਤੋਂ ਭਰਪੂਰ ਸੋਮਾ ਅਤੇ ਭਾਰਤੀ ਬਦਾਮ..

ਹਰ ਤਰਾਂ ਦੇ ਸ਼ਹਿਤੂਤ ਜਾਂ ਬੈਰੀਜ਼ ਜਿਵੇਂ ਬਲੂਬੈਰੀ ਰਾਸਪਬੈਰੀ ਸਟ੍ਰਾਬਰੀ ਅਤੇ ਬਲੈਕ ਮਲਬੈਰੀ..

ਬੀਜ ਜਿਵੇਂ ਤਿਲ, ਅਲਸੀ ਦੇ ਬੀਜ, ਲੀਨਨ ਜਾਂ ਪਟਸਨ ਦੇ ਬੀਜ..

ਜੌਂ, ਜਵਾਰ, ਬਰਾਉਨ ਰਾਈਸ, ਬਲੈਕ ਵ੍ਹੀਟ, ਅਲਸੀ ਦੇ ਬੀਜ, ਬਾਜਰਾ ਅਤੇ ਰਾਈ ਦਾ ਦਲੀਆ..

ਪੈਡੀ, ਯੈਸਟ, ਸਵੀਟਮੀਟ ਅਤੇ ਕੱਦੂ..

ਹੋਰ ਕੈਂਸਰ-ਵਿਰੋਧੀ ਖਾਣੇ ਜਿਵੇਂ,
ਖੁਮਾਣੀ, ਗਿਰੀਆਂ, ਫਾਵਾ ਬੀਨਸ, ਕਣਕ ਦਾ ਘਾਹ, ਐਲਡਰਬੈਰੀ, ਬੱਕਵ੍ਹੀਟ, ਸੌਰਗ੍ਹਮ, ਕਾਜੂ, ਮਕੈਡਮੀਆ ਨਟਸ, ਬੀਨ ਸਪਰੂਟਸ..

ਸਾਰੇ ਵਿਟਾਮਿਨ ਬੀ17 ਦੇ ਭਰਪੂਰ ਸਰੋਤ ਹਨ..

ਇਸਤੋਂ ਇਲਾਵਾ ਬਰਤਨ ਅਤੇ ਹੱਥ ਧੋਣ ਵਾਲੇ ਤਰਲ ਖਾਣਾ ਵੀ ਕੈਂਸਰ ਦਾ ਮੁੱਖ ਕਾਰਨ ਹੈ, ਇਸ ਲਈ ਸਭ ਦਾ ਇਹ ਚੀਜਾਂ ਖਾਣਾ ਬੰਦ ਕਰ ਦੇਣਾ ਚਾਹੀਦਾ ਹੈ.. ਹੁਣ ਤੁਸੀ ਕਹੋਗੇ ਕਿ ਅਸੀਂ ਤਾਂ ਇਹਨਾਂ ਨੂੰ ਖਾਂਦੇ ਨੀ..
ਪਰ ਫੇਰ ਵੀ ਤੁਸੀਂ ਹਰ ਰੋਜ ਅਜਿਹੇ ਤਰਲਾਂ ਨਾਲ ਹੱਥ ਅਤੇ ਬਰਤਨ ਧੋਂਦੇ ਹੋ..
ਇਹ ਤਰਲ ਬਰਤਨਾਂ ਦੀ ਸਤਹ ਤੇ ਰਚ ਜਾਂਦੇ ਹਨ ਤੁਸੀਂ ਇਸ ਬਰਤਨ ਨੂੰ ਸੌ ਵਾਰ ਵੀ ਪਾਣੀ ਨਾਲ ਧੋ ਲਵੋ ਤਾਂ ਵੀ ਇਹ ਕੈਮੀਕਲ ਉਤਰਦੇ ਨਹੀਂ.. ਇਸ ਤਰਾਂ ਖਾਣਾ ਪਕਾਉਣ ਜਾਂ ਖਾਣ ਸਮੇਂ ਇਹ ਕੈਮੀਕਲ ਭੋਜਨ ਰਾਹੀਂ ਸਾਡੇ ਅੰਦਰ ਚਲਾ ਜਾਂਦਾ ਹੈ ਅਤੇ ਅਸੀਂ ਹਰ ਰੋਜ਼ ਇਸਨੂੰ ਖਾਈ ਜਾ ਰਹੇ ਹਾਂ..

ਖੂਨ ਦਾ ਕੈਂਸਰ ਕਰਨ ਵਾਲੇ ਪਦਾਰਥ ਨਾ ਖਾਓ ਅਤੇ ਆਪਣੇ ਪਰਿਵਾਰ ਨੂੰ ਵੀ ਇਸ ਤੋਂ ਬਚਾੳੁ..
ਇਸੇ ਤਰਾਂ ਹੀ ਫਲ ਸਬਜ਼ੀਆਂ ਨੂੰ ਵੀ ਕਿਸੇ ਤਰਾਂ ਦੇ ਕੈਮੀਕਲ ਨਾਲ ਨਾ ਧੋਵੋ ਕਿਉਂਕਿ ਕੈਮੀਕਲ ਲਗਣ ਤੋਂ ਬਾਅਦ ਇਹ ਫਲ ਸਬਜ਼ੀਆਂ ਦੇ ਟਿਸ਼ੂ ਵਿੱਚ ਰਚ ਜਾਂਦਾ ਹੈ ਅਤੇ ਕਿੰਨੇ ਵੀ ਪਾਣੀ ਨਾਲ ਇਸਨੂੰ ਧੋ ਲਵੋ ਇਹ ਨਿਕਲਦਾ ਨਹੀਂ..
ਇਸਦੀ ਬਜਾਏ ਫਲ ਸਬਜ਼ੀਆਂ ਨੂੰ ਲੂਣ ਵਾਲੇ ਪਾਣੀ ਵਿੱਚ ਡੁੱਬੋ ਕੇ ਰੱਖੋ ਅਤੇ ਫਿਰ ਸਾਫ ਪਾਣੀ ਨਾਲ ਧੋਵੋ ਅਤੇ ਇਨਾਂ ਨੂੰ ਤਾਜ਼ਾ ਰੱਖਣ ਲਈ ਸਿਰਕੇ ਦਾ ਇਸਤੇਮਾਲ ਕਰੋ..

ਅਨੁਵਾਦ - Aman Lochma...

Coin Marketplace

STEEM 0.16
TRX 0.13
JST 0.027
BTC 58986.04
ETH 2580.24
USDT 1.00
SBD 2.53