#good mrng everyone..

in #goodmrngthoughts7 years ago

ਕਿਸੇ ਨੇ ਗੂਗਲ ਤੇ ਸਰਚ 🔍👨👨👨👨👨👨👨‍💻🕵‍♀👨👨👨👨👨👨👨‍🏫 ਕੀਤਾ..
SEEL* ..ਵਾਲਿਆਂ ਨੁੰ ਕਾਬੂ 🔒ਕਿੱਦਾਂ ਕੀਤਾ ਜਾਵੇ....?😳😳😳😳

​ਗੂਗਲ​ ਦਾ ਜਵਾਬ ਆਇਆ...
ਔਕਾਤ 'ਚ ਰਹਿ ਕੇ ਸਰਚ 🔍👨👨👨👨👨👨👨‍🏫🕵‍♀ ਕਰੋ.....😡😡😡😱😱😱😱😱👊👊👊 SEEL* ਵਾਲਿਆਂ ਨਾਲ ਪੰਗਾ ਨਾ ਲਓ...
​ਕਿਉਂਕਿ​
ਜਿਹੜੀਆਂ ਹਨੇਰੀਆਂ 'ਚ ਲੋਕਾਂ ਦੇ ਕੋਠੇ🏠🏘🏚🏢 ਉੜ ਜਾਂਦੇ...
ਉਹਨਾਂ ​ਤੁਫਾਨਾਂ​ 'ਚ ਤਾਂ SEEL* ਵਾਲੇ
ਆਪਣੇ ਕੱਛੇ 🎽🎽👖👖ਸੁਕਣੇ ਪਾਉਂਦੇ ਨੇ..😜😜😜😜..
ਮੈਟਰੋ 🚆🚇🚊🚉 ਤਾਂ *SEEL * ਵੀ ਚੱਲ ਪੈਂਦੀ....
ਪਰ *SEEL * ਵਾਲਿਆਂ ਨੇ ਮਨੵਾਂ ਕਰਤਾ..
ਕਹਿੰਦੇ ਜਿਸ 🚂ਟਰੇਨ ਦੀ ਖਿੜਕੀ ਤੇ ਦੌੜ ਕੇ ਲਟਕ ਨਾ ਹੋਇਆ..ਫਾਇਦਾ ਕੀ...

😀😃😄😁
ਸਾਰੇ ​ਪੰਜਾਬ​ ਦੀਆਂ ਕੁੜੀਆਂ👩👱‍♀👱‍♀👰💁 *SEEL * ਵਾਲਿਆਂ ਤੇ ਮਰਦੀਆਂ👩👩👩👩👩👩👩‍🏫💃💃💃💑💑💑💑

ਪਰ ​SEEL. ​ ਵਾਲਿਆਂ ਨੂੰ ਜਿੰਮ💪💪🏋🏋🏋🏋‍♀🥊🥊⚽ ਜਾਣਾ ਪਸੰਦ ਆ...
ਕਿਸੇ ਕੁੜੀ ਦੀ ਜੇਬ📲📲 'ਚ ਰਹਿਣਾ ਨਹੀਂ😍😍😍😍

🙏👆 ਇੱਕ ਕੁੜੀ 👸 ​ਸਵਰਗ​ 'ਚ ਗਈ....
ਕਹਿੰਦੀ ​ਰੱਬ​ ਜੀ🙏🙏🙏🙏
ਕਿਸੇ SEEL. ਵਾਲੇ ਮੁੰਡੇ 👨👨👨👨👨👨👨‍💼ਨਾਲ ਵਿਆਹ ਈ ਕਰਵਾ ਦੋ.....
ਰੱਬ ਕਹਿੰਦਾ ਖੜ ਜਾ ਬੀਬਾ✋✋✋

​SEEL..ਵਾਲਾ ਕੋਈ ਸਵਰਗ 'ਚ ਤੇ ਆਣ ਦੇ....🙃🙂🙃😉👻
ਅੱਜ ਤੱਕ ਤੇ ਕੋਈ ਆਇਆ ਨਹੀਂ
🤣😂🤣😂🤣
ਸੁਧਰ ਜਾਵੋ...ਭਰਾਵੋ....🙏🙏
ਗੱਲ ਉੱਪਰ ਤੱਕ ਪੁੱਜ ਗਈ ਆ.....
ਕਿ ​SEEL..ਵਾਲਿਆਂ ਨਾਲ ਪੰਗਾ ਨਾ ਲਵੋ...😵😵😵😵😵

ਇੱਕ ਮੈਡਮ 👩 ਨੇ ​SEEL.. ਵਾਲਿਆਂ ਨੂੰ
ਪੁਛਿੱਆ...ਓਏ ਤੁਸੀਂ ਪੜਦੇ ਨਹੀਂ...
SEEL ਵਾਲਾ ਮੁੰਡਾ ਬੋਲਿਆ....
ਪੜਾਈ ਦੋ ਗੱਲਾਂ ਤੇ ਹੁੰਦੀ...
👉 1st -ਸ਼ੌਂਕ ਨਾਲ
👉2nd - ਡਰ ਨਾਲ
ਫਾਲਤੂ ਸ਼ੌਂਕ ਅਸੀਂ ਰੱਖਦੇ ਨਹੀਂ....😜
ਡਰਦੇ ਕਿਸੇ ਦੇ ਪਿਓ ਕੋਲੋਂ ਵੀ ਨਹੀਂ🥊🥊🥊

ਕਿਸੇ ਨੇ ​ਰੱਬ​ ਨੂੰ ਕਿਹਾ ਕੇ ​SEEL.
ਵਾਲਿਆਂ ਦਾ ਕੋਈ ​ਹੱਲ​ ਈ ਕਰੋ...🙏🙏🙏🙏🙏🙏

​ਰੱਬ​ ਬੋਲਿਆ ਚੁੱਪ ਕਰਜਾ
​Seel. ਵਾਲਿਆਂ ਨਾਲ ਮੈਨੂੰ ਬਹੁਤ ਪਿਆਰ ਆ...😇😇
ਕਿਉਂਕਿ
​SEEL ਵਾਲੇ ਭਾਵੇਂ ​ਲੜਾਕੇ​
😡😡😡
ਗੁੱਸੇਖੋਰ 😡😡😡😡😡
ਤੇ ​ਖਤਰਨਾਕ​ 👹👺👹👺☠☠
ਨੇ......
ਪਰ..... Seel ਵਾਲੇਅਾ ਦੇ ......
​ਦਿਲ​ ❤💕💞💓💗
ਬੜੇ ਸਾਫ,ਨੇਕ,ਇਮਾਨਦਾਰ ਤੇ ਸੱਚੇ ਹੁੰਦੇ ਨੇ.........😃😄😃😄😃😄

#SEEL
ਵਾਲਿਓ ਘੁੰਮਾ ਦੋ ਸਾਰੀ ਦੁਨੀਆਂ 'ਚ..,,,,,,,,
😌😌😌😌😌😌😌
😛😛😛😛😛😛😛
ਬੜੀ ਮਿਹਨਤ ਨਾਲ ਬਣਾਇਆ....
🙏🙏🙏🙏🙏🙏🙏🙏🙏

ਤੇ ਬਾਕੀ Copy ਕਰਲੋ 😂😂😂😂😂😂😂😂😂😂

  #yaar Seel to#


@@@@@@(Ninder)$$$$$

Coin Marketplace

STEEM 0.19
TRX 0.14
JST 0.030
BTC 59715.05
ETH 3186.24
USDT 1.00
SBD 2.42