free tree and save earth

in #all6 years ago

ਮੁਫਤ🌳 ਦੇ🌳 ਦਰੱਖਤ

ਪੰਜਾਬ ਸਰਕਾਰ ਵਲੋਂ ਨਵੇਂ ਦਰੱਖਤ ਲਗਾਉਣ ਸਬੰਧੀ ihariyali ਨਾਮ ਦੀ ਐਪ ਚਲਾਈ ਗਈ ਹੈ। ਇਹ ਗੂਗਲ ਪਲੇ ਸਟੋਰ ਤੋਂ ਡਾਉਨਲੋਡ ਕੀਤੀ ਜਾ ਸਕਦੀ ਹੈ।

ਇਸ ਰਾਹੀਂ ਆਪ ਨੂੰ ਨੇੜੇ ਦੀ ਨਰਸਰੀ ਤੋਂ ਮੁਫਤ ਵਿੱਚ ਬੂਟੇ ਦਿੱਤੇ ਜਾਂਣਗੇ।

ਪੰਜਾਬ ਨੂੰ ਦੁਬਾਰਾ ਤੋਂ ਹਰਿਆ ਭਰਿਆ ਬਣਾਉਣ ਲਈ ਇਸ ਬਰਸਾਤ ਦੇ ਮੌਸਮ ਦੌਰਾਨ ਵੱਧ ਤੋਂ ਵੱਧ ਦਰੱਖਤ ਲਗਾਓ।

ਨਹੀਂ ਤਾਂ ਅਗਲੀਆਂ ਆਉਣ ਵਾਲੀਆਂ ਗਰਮੀਆਂ (ਜੂਨ 2019) ਵਿੱਚ ਇਸ ਨਾਲੋਂ ਵੀ ਜ਼ਿਆਦਾ ਬੁਰਾ ਹਾਲ ਹੋਂਣ ਵਾਲਾ ਹੈ।

1.jpg

Coin Marketplace

STEEM 0.19
TRX 0.15
JST 0.029
BTC 62956.16
ETH 2588.54
USDT 1.00
SBD 2.74